Titliyan Di Kabar {ਤਿਤਲੀਆਂ ਦੀ ਕਬਰ} Manpreet Singh | Harmanjeet Singh | Rani Tatt | 2022
Titliyan Di Kabar {ਤਿਤਲੀਆਂ ਦੀ ਕਬਰ} Manpreet Singh | Harmanjeet Singh | Rani Tatt | 2022
ਉਸ ਦਿਨ ਗੱਲਾਂ ਕਰਦਿਆਂ ਸੁਭਾਵਿਕ ਹੀ ਤੇਰਾ ਧਿਆਨ ਮੰਜੇ ਥੱਲੇ ਮਰੀ ਪਈ ਬੇਜਾਨ ਖੰਭਾਂ ਵਾਲ਼ੀ ਤਿਤਲੀ ਤੇ ਗਿਆ ਤਾਂ ਤੂੰ ਓਸੇ ਵੇਲ਼ੇ ਕਿਹਾ ਕਿ ਇਹਨਾਂ ਮੋਈਆਂ ਤਿਤਲੀਆਂ ਨੂੰ ਕੋਈ ਕਿਤੇ ਨਹੀਂ ਦਫ਼ਨਾਉਂਦਾ । ਯਕਦਮ ਮੈਨੂੰ ਮੇਰੀ ਤਲਾਸ਼ ਦਾ ਕੇਂਦਰ ਮਿਲ ਗਿਆ । ਇੱਕ ਨਾਮ ਮਿਲ ਗਿਆ । ਤਿਤਲੀਆਂ ਦੀ ਕਬਰ ? ਹਾਂ, ਅਣਘਟੇ ਵਰਤਾਰਿਆਂ ਦੀ ਪੈੜ । ਮੋਏ ਖੰਭਾਂ ਦੀ ਭਟਕਣਾ ਨੂੰ ਆਰਾਮ ਕਿਉਂ ਨਾ ਮਿਲੇ ? ਬੀਤੇ ਪਲਾਂ ਨੂੰ, ਬੁਝੀਆਂ ਸ਼ਾਮਾਂ ਨੂੰ ਇੱਕ ਟੇਕ ਕਿਉਂ ਨਾ ਮਿਲੇ ? @RaniTatt
Presenting You ਤਿਤਲੀਆਂ ਦੀ ਕਬਰ
#Titliyandikabar
ਆਪਣੀ ਪ੍ਰਤੀਕ੍ਰਿਆ ਜਾਂ ਸੁਝਾਅ Comment Box ਵਿੱਚ ਜ਼ਰੂਰ ਲਿਖਣਾ । ਧੰਨਵਾਦ ।
ਗੀਤ / Song : ਤਿਤਲੀਆਂ ਦੀ ਕਬਰ/Titliyan Di Kabar
ਆਵਾਜ਼, ਧੁਨ ਤੇ ਸੰਗੀਤ/ Voice, Composition & Music : ਮਨਪ੍ਰੀਤ ਸਿੰਘ / Manpreet Singh
( http://instagram.com/manpreetmusiq )
ਲਿਖਤ / Lyrics : ਹਰਮਨਜੀਤ ਸਿੰਘ / Harmanjeet Singh
( http://instagram.com/harmanranitatt )
A Rani Tatt Presentation ©
via YouTube Latest Punjabi Songs